ਘਰ ਵਿੱਚ ਊਰਜਾ ਦੀ ਬਚਤ ਕਰਨ ਦੇ ਤਰੀਕੇ
ਊਰਜਾ ਸੰਬੰਧੀ ਸਮਾਰਟ ਚੋਣਾਂ ਦੀ ਸ਼ੁਰੂਆਤ ਘਰ ਵਿੱਚ ਹੀ ਹੁੰਦੀ ਹੈ, ਅਤੇ ਇਹ ਚੋਣਾਂ ਕਰਨੀਆਂ ਇੰਨੀਆਂ ਆਸਾਨ ਪਹਿਲਾਂ ਕਦੇ ਵੀ ਨਹੀਂ ਸਨ। ਘਰ ਵਿੱਚ ਊਰਜਾ ਦੀ ਖਪਤ ਘਟਾਉਣ ਵਿੱਚ ਤੁਹਾਡੀ ਮਦਦ ਲਈ ਸਾਡੇ ਸਭ ਤੋਂ ਉੱਤਮ ਸੁਝਾਵਾਂ ਅਤੇ ਪ੍ਰੋਗਰਾਮਾਂ ਦੀ ਪੜਚੋਲ ਕਰੋ, ਆਪਣੇ ਘਰ ਨੂੰ ਜ਼ਿਆਦਾ ਆਰਾਮਦਾਇਕ ਬਣਾਓ ਅਤੇ ਆਪਣੇ ਬਿਜਲੀ ਦੇ ਬਿੱਲਾਂ ਵਿੱਚ ਕਟੌਤੀ ਕਰੋ।
ਊਰਜਾ ਦੀ ਬਚਤ ਸੰਬੰਧੀ ਸੁਝਾਅ ਬਾਰੇ ਵਧੇਰੇ ਜਾਣਨ ਲਈ ਇੱਕ ਵਿਸ਼ਾ ਚੁਣੋ
ਟੀਮ ਪਾਵਰ ਸਮਾਰਟ ਦਾ ਹਿੱਸਾ ਬਣੋ
ਵਿਸ਼ੇਸ਼ ਚੁਣੌਤੀਆਂ, ਸਮਾਗਮਾਂ ਅਤੇ ਹੋਰ ਚੀਜ਼ਾਂ ਤੱਕ ਪਹੁੰਚ ਕਰਨ ਵਾਸਤੇ ਟੀਮ ਪਾਵਰ ਸਮਾਰਟ ਲਈ ਸਾਈਨ-ਅੱਪ ਕਰੋ। ਜੇ ਤੁਸੀਂ 12 ਮਹੀਨਿਆਂ ਵਿੱਚ ਆਪਣੀ ਬਿਜਲੀ ਦੀ ਵਰਤੋਂ ਨੂੰ 10% ਤੱਕ ਘਟਾਉਂਦੇ ਹੋ ਤਾਂ ਤੁਸੀਂ $50 ਦਾ ਇਨਾਮ ਜਿੱਤੋਗੇ।